ਜੈਪਾਲ ਭੁੱਲਰ ਦੇ ਪਿਤਾ ਨੇ ਜੈਪਾਲ ਦਾ ਸੰਸਕਾਰ ਕਰਨ ਤੋਂ ਕੀਤੀ ਨਾਂਹ,

Uncategorized

ਪਿਛਲੇ ਦਿਨੀਂ ਜਗਰਾਉਂ ਵਿੱਚ ਹੋਏ ਕਤਲ ਕਾਂਡ ਦੇ ਮੁੱਖ ਦੋਸ਼ੀ ਦੱਸੇ ਜਾ ਰਹੇ ਜੈਪਾਲ ਭੁੱਲਰ ਨੂੰ ਪੁਲਸ ਵੱਲੋਂ ਐਨਕਾਊਂਟਰ ਚ ਮਾਰ ਦਿੱਤਾ ਗਿਆ ਹੈ।ਜੈਪਾਲ ਭੁੱਲਰ ਉੱਪਰ ਜਗਰਾਉਂ ਦੇ ਵਿਚ ਦੋ ਐੱਸ ਐੱਸ ਪੀ ਨੂੰ ਮਾਰਨ ਦਾ ਦੋਸ਼ ਲੱਗਾ ਸੀ।ਇਸ ਦੋਸ਼ ਦੇ ਚਲਦਿਆਂ ਜੈਪਾਲ ਭੁੱਲਰ ਪੰਜਾਬ ਵਿੱਚੋਂ ਫ਼ਰਾਰ ਹੋ ਚੁੱਕਿਆ ਸੀ ਅਤੇ ਪੰਜਾਬ ਪਹੁੰਚ ਨੇ ਬੰਬ ਪਹੁੰਚਦੇ ਨਾਲ ਮਿਲ ਕੇ ਬੌਂਬੇ ਦੇ ਵਿਚ ਜਾ ਕੇ ਜੈਪਾਲ ਭੁੱਲਰ ਅਤੇ ਉਸਦੇ ਇੱਕ ਸਾਥੀ ਜੱਸੀ ਦਾ ਐਨਕਾਉਂਟਰ ਕਰ ਦਿੱਤਾ।ਉਸ ਜੈਪਾਲ ਭੁੱਲਰ ਦੀ ਮੌਤ ਤੋਂ ਬਾਅਦ ਅੱਜ ਜਦੋਂ ਉਸ ਦੀ ਡੈੱਡ ਬਾਡੀ ਉਨ੍ਹਾਂ ਦੇ ਪਰਿਵਾਰ ਦੇ ਕੋਲ ਉਨ੍ਹਾਂ ਦੇ ਘਰ ਪਹੁੰਚੀ ਤਾਂ ਜੈਪਾਲ ਭੁੱਲਰ ਦੇ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਰ ਜਦੋਂ ਚਾਵਲ ਭੁੱਲਰ ਦਾ ਸੰਸਕਾਰ ਕਰਨ ਲਈ ਉਸ ਨਾਲ ਮਿਲਾਇਆ ਗਿਆ ਤਾਂ ਪਿੰਡ ਦੇ ਵਿੱਚ ਇੱਕ ਹੰਗਾਮਾ ਸ਼ੁਰੂ ਹੋ ਗਿਆ ਜਿਸ ਵਿਚ ਉਸ ਦੇ ਪਿਤਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜੈਪਾਲ ਭੁੱਲਰਾ ਸੰਸਕਾਰ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੈਪਾਲ ਭੁੱਲਰ ਦਾ ਐਨਕਾਉਂਟਰ ਨਹੀਂ ਬਲਕਿ ਉਸ ਦਾ ਕਤਲ ਹੋਇਆ ਹੈ ਕਿਉਂਕਿ ਜੈਪਾਲ ਭੁੱਲਰ ਦੇ ਸਰੀਰ ਉੱਪਰ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਹਨ।ਜੈਪਾਲ ਭੁੱਲਰ ਦਾ ਪਿਤਾ ਵੀ ਇਕ ਪੁਲੀਸ ਅਫ਼ਸਰ ਸੀ ਇਸ ਲਈ ਉਸ ਦਾ ਕਹਿਣਾ ਹੈ ਕਿ ਜੈਪਾਲ ਭੁੱਲਰ ਦੀ ਇੱਕ ਬਾਂਹ ਟੁੱਟੀ ਹੋਈ ਹੈ

ਅਤੇ ਉਹਨਾਂ ਨੇ ਕੋਬੇ ਦੇ ਨੇੜੇ ਕੁਝ ਲੋਕਾਂ ਤੋਂ ਵੀ ਪਤਾ ਕਿਰਿਆ ਹੈ ਤੇ ਉਨ੍ਹਾਂ ਨੇ ਦੱਸਿਆ ਹੈ ਕਿ ਪੁਲਸ ਪਹਿਲਾਂ ਇਨ੍ਹਾਂ ਦੋਵਾਂ ਨੂੰ ਚੁੱਕ ਕੇ ਲੈ ਗਈ ਸੀ ਅਤੇ ਫਿਰ ਇਨ੍ਹਾਂ ਨੂੰ ਕੁੱ-ਟਿ-ਆ ਮਾਰਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਦਾ ਇਕ ਸਾਜ਼ਿਸ਼ ਦੇ ਤਹਿਤ ਐਨਕਾਊਂਟਰ ਕਰ ਦਿੱਤਾ।ਹੁਣ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਸ ਦੇ ਪੁੱਤਰ ਦਾ ਫਿਰ ਤੋਂ ਪੋਸਟਮਾਰਟਮ ਕਰਵਾਇਆ ਜਾਵੇ।ਤਾਂ ਜੋ ਸਾਰੀ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ।ਹੁਣ ਦੇਖਣਾ ਹੋਵੇਗਾ

ਕਿ ਪੰਜਾਬ ਸਰਕਾਰ ਵੱਲੋਂ ਜੈਪਾਲ ਭੁੱਲਰ ਦੇ ਪਿਤਾ ਦੀ ਇਹ ਗੱਲ ਮੰਨੀ ਜਾਂਦੀ ਹੈ ਅਤੇ ਦੇਖਣਾ ਹੋਵੇਗਾ ਕਿ ਇਸ ਇਕ ਐਨਕਾਉਂਟਰ ਜਾਂ ਫਿਰ ਇਕ ਕ-ਤ-ਲ ਸਾਬਤ ਹੁੰਦਾ ਹੈ।

Leave a Reply

Your email address will not be published.