ਅੱਜਕੱਲ੍ਹ ਸਾਡੇ ਸਮਾਜ ਦੇ ਵਿੱਚ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਇੱਕ ਵਿਅਕਤੀ ਦੀ ਰੂਹ ਕੰਬ ਜਾਂਦੀ ਹੈ।ਕਿਉਂਕਿ ਲੋਕਾਂ ਦੁਆਰਾ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ।ਅਜਿਹਾ ਹੀ ਮਾਮਲਾ ਜਲੰਧਰ ਦੇ ਫਿਲੌਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇਕ ਲੜਕੇ ਨੇ ਆਪਣੀ ਹੀ ਕਲਾਸ ਵਿੱਚ ਪੜ੍ਹਦੀ ਇੱਕ ਨੌਵੀਂ ਕਲਾਸ ਦੀ ਵਿਦਿਆਰਥਣ ਨੂੰ ਇਕ ਮਿਸ ਕਾਲ ਕਰ ਦਿੱਤੀ।ਜਦੋਂ ਇਸ ਮਿਸ ਕਾਲ ਦਾ ਪਤਾ ਉਸ ਲੜਕੀ ਨੂੰ ਲੱਗਾ ਤਾਂ ਉਸ ਨੇ ਇਸ ਮਿਸ ਕਾਲ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ।
ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਸ਼ਿਕਾਇਤ ਸਕੂਲ ਵਿੱਚ ਕਰ ਦਿੱਤੀ ਅਤੇ ਸਕੂਲ ਵਾਲਿਆਂ ਨੂੰ ਕਿਹਾ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸਕੂਲ ਦੇ ਵਿਚ ਬੁਲਾਇਆ ਜਾਵੇ।ਪਰ ਜਦੋਂ ਲੜਕੇ ਦੇ ਪਰਿਵਾਰਕ ਮੈਂਬਰ ਅਤੇ ਲੜਕਾ ਸਕੂਲ ਵੱਲ ਨੂੰ ਜਾ ਰਹੇ ਸਨ ਤਾਂ ਲੜਕੀ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਕਰਾਂ ਵਿੱਚ ਘੇਰ ਕੇ ਇੰਨੀ ਜ਼ਿਆਦਾ ਕੁੱ-ਟ-ਮਾ-ਰ ਕੀਤੀ ਗਈ ਕਿ ਲੜਕਾ ਲਹੂ ਲੁਹਾਣ ਹੋ ਗਿਆ।ਇਸ ਤੋਂ ਬਾਅਦ ਵੀ ਇਨ੍ਹਾਂ ਦਰਿੰਦਿਆਂ ਦਾ ਮਨ ਨਹੀਂ ਭਰਿਆ ਅਤੇ ਲੜਕੀ ਨੂੰ ਉਨ੍ਹਾਂ ਟਾਇਮ ਮਾਰਦੇ ਰਹੇ ਜਤਨਾਂ ਟਾਇਮ ਉਹ ਬੇਹੋਸ਼ ਨਹੀਂ ਹੋ ਗਿਆ।ਇਸ ਘਟਨਾ ਤੋਂ ਬਾਅਦ ਲੜਕੀ ਅਤੇ ਲੜਕੇ ਦੇ ਪਰਿਵਾਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ
ਜਿਥੇ ਉਸ ਲੜਕੀ ਨੂੰ ਗੰਭੀਰ ਹਾਲਤ ਵਿਚ ਦੱਸਿਆ ਜਾ ਰਿਹਾ ਹੈ।ਇਸ ਬੱਚੇ ਦੀ ਉਮਰ ਸਿਰਫ ਪੰਦਰਾਂ ਸਾਲ ਹੈ ਇਨ੍ਹਾਂ ਦਰਿੰਦਿਆਂ ਦੇ ਵੱਲੋਂ ਇਸ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਗਿਆ ਹੈ।ਹੁਣ ਇਹ ਮਾਮਲਾ ਪੁਲਸ ਦੇ ਕੋਲ ਪਹੁੰਚ ਗਿਆ ਹੈ ਅਤੇ ਪੁਲਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਪੁਲਸ ਇਨ੍ਹਾਂ ਦਰਿੰਦਿਆਂ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ।
ਅਤੇ ਦੇਖਣਾ ਹੋਵੇਗਾ ਕਿ ਸਕੂਲ ਵੱਲੋਂ ਲੜਕੀ ਦੇ ਖਿਲਾਫ ਕੀ ਐਕਸ਼ਨ ਲਿਆ ਜਾਂਦਾ ਹੈ।ਕਿਉਂਕਿ ਲੜਕੀ ਵਾਲਿਆਂ ਨੇ ਸਕੂਲ ਦਾ ਬਹਾਨਾ ਬਣਾ ਕੇ ਲੜਕੇ ਨੂੰ ਬਾਹਰ ਬੁਲਾਇਆ ਸੀ ਅਤੇ ਉਸ ਦੀ ਕੁੱ-ਟ-ਮਾ-ਰ ਕਰ ਦਿੱਤੀ