ਕੈਨੇਡਾ ਵਿੱਚ ਬਣੀ ਇਸ ਸਿੱਖ ਫੌਜੀ ਦੀ ਇਕਲੌਤੀ ਕ ਬ ਰ

Uncategorized

ਅੱਜ ਦੀ ਇਸ ਖਬਰ ਚ ਅਸੀਂ ਤੁਹਾਨੂੰ ਇਕ ਅਜਿਹੇ ਪੰਜਾਬੀ ਸਿੱਖ ਦੀ ਗੱਲ ਦੱਸਾਂਗੇ ਜਿਸ ਦੀ ਕ ਬ ਰ ਕਨੇਡਾ ਦੇ ਵਿੱਚ ਬਣੀ ਹੋਈ ਹੈ ਅਸੀਂ ਸਾਰੇ ਇਹ ਗੱਲ ਬਾ ਖ਼ੂ ਬੀ ਜਾਣਦੇ ਹਾਂ ਕਿ ਲੋਕਾਂ ਦੀ ਕ ਬ ਰ ਨਹੀਂ ਬਣਦੀ ਸਗੋਂ ਉਨ੍ਹਾਂ ਨੂੰ ਅੰ ਤਿ ਮ ਸ ਸ ਕਾ ਰ ਕੀਤਾ ਜਾਂਦਾ ਹੈ ਬੁਕਣ ਸਿੰਘ ਜੋ ਕਿ ਉਨੀ ਸੌ ਪੰਜ ਦੇ ਵਿਚ ਜੇ ਇਕ ਆਮ ਛੋਟਾ ਜਿਹਾ ਕਿਸਾਨਾਂ ਦੇ ਵਜੋਂ ਕਨੇਡਾ ਦੇ ਵਿੱਚ ਆਇਆ ਸੀ ਉਹਨੇ ਸਾਹ ਸਤ ਦੇ ਵਿੱਚ ਉਹ ਵਿਸ਼ਵ ਯੁੱ ਧ ਦੇ ਵਿੱਚ ਹਿੱ ਸਾ ਲੈਣ ਦੇ ਲਈ ਚੁ ਣਿ ਆ ਗਿਆ ਸੀ

ਅਸਲ ਨਾਲੋਂ ਤੁਸੀਂ ਕਈ ਵਾਰ ਫਰਾਂਸ ਅਤੇ ਜਰਮਨੀ ਦੀਆਂ ਫੌਜਾਂ ਦੇ ਵਿੱਚ ਮਿਲ ਕੇ ਵੀ ਲ ੜਾ ਈ ਕੀਤੀ ਸੀ ਜਿਸ ਵਿਚ ਉਹ ਕਾਫੀ ਵਾਰ ਜ਼ ਖ਼ ਮੀ ਹੋ ਗਿਆ  ਅਤੇ ਆਖਰ ਉਨੀ ਸੌ ਪੰਦਰਾਂ ਦੇ ਵਿੱਚ ਟਿੱਬੀ ਦੇ ਇਕ ਹ ਸ ਪ ਤਾ ਲ ਦੇ ਵਿੱਚ ਉਸਦੀ ਮੌ ਤ ਹੋ ਗਈ ਇਸ ਪਰਕਾਰ ਬੁੱਕਣ ਸਿੰਘ ਦੀ ਸ਼ ਹਾ ਦ ਤ ਪੂਰੇ ਕਨੇਡਾ ਦੇ ਵਿੱਚ ਵਿਸ਼ਵ ਯੁੱ ਧ ਦੇ ਦੌਰਾਨ ਲ ੜੇ ਜਾਣ ਵਾਲੇ ਲੋਕਾਂ ਦੇ ਲਈ ਇਕ ਬਹੁਤ ਵੱਡੀ ਮਿ ਸਾ ਲ ਸੀ ਜੋ ਤੁਹਾਨੂੰ ਦੱਸ ਦਈਏ ਕਿ ਬੁੱਕਣ ਸਿੰਘ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਹੋਇਆ ਸੀ

ਅਤੇ ਜਿਸ ਸਮੇਂ ਇਹ ਪਹਿਲੇ ਵਿਸ਼ਵ ਯੁੱ ਧ ਦੇ ਲਈ ਚੁਣਿਆ ਗਿਆ ਸੀ ਉਸ ਸਮੇਂ ਉਹ ਸਿੱਖ ਰ ਹਿ ਤ ਦੇ ਵਿੱਚ ਵੀ ਸਕੱਤਰ ਰੂਪ ਦੀ ਵਜੋਂ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੇ  ਆਪਣੇ ਆਪ ਨੂੰ ਵਿਸ਼ਵ ਯੁੱ ਧ ਦੇ ਵਿੱਚ ਆਉਣ ਦੇ ਲਈ ਪ੍ਰੇ ਰਿ ਤ ਕੀਤਾ ਅਤੇ ਇਸ ਸਮੇਂ ਦੌਰਾਨ ਨੇ ਜੰ ਗ ਦੇ ਵਿੱਚ ਵਸਨੀਕ ਕਾਫੀ ਜ਼ਿਆਦਾ ਜੌ ਹ ਰ ਦਿਖਾਏ ਅਤੇ ਆਖਰ ਲ ੜ ਦਾ ਲ ੜ ਦਾ ਸ਼ ਹੀ ਦ ਹੋ ਗਿਆ

ਇਸ ਦੇ ਨਾਲ ਜੁੜੀ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ ਹੋਰ ਨਵੀਆਂ ਅਤੇ ਵਾਇਰਲ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ

Leave a Reply

Your email address will not be published.