ਇਸ ਵੇਲੇ ਦੀ ਵੱਡੀ ਖ਼ਬਰ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਪੱਟੀ ਵਿਚ ਉਸ ਸਮੇਂ ਦ ਹਿ ਸ਼ ਤ ਦਾ ਮਾ ਹੌ ਲ ਬਣ ਗਿਆ ਜਦੋਂ ਚਿੱਟੇ ਦਿਨ ਸ਼ ਰ੍ਹੇ ਆ ਮ ਤਿੰਨ ਨੌਜਵਾਨਾਂ ਤੇ ਗੋ ਲੀ ਆਂ ਚਲਾ ਦਿੱਤੀਆਂ ਗਈਆਂ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌ ਤ ਹੋ ਗਈ ਅਤੇ ਇਕ ਨੂੰ ਹ ਸ ਪ ਤਾ ਲ ਦੇ ਵਿੱਚ ਬਚਾਇਆ ਗਿਆ ਹੈ ਉਹ ਜ਼ੇ ਰੇ ਇ ਲਾ ਜ ਤੇ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੌਜਵਾਨ ਮੁੰਡੇ ਸਵੇਰੇ ਛੇ ਵਜੇ ਪੀਰਾਂ ਦੀ ਜਗ੍ਹਾ ਤੇ ਮੱਥਾ ਟੇਕਣ ਦੇ ਲਈ ਗਏ ਹੋਏ ਸਨ
ਅਤੇ ਜਦੋਂ ਵਾਪਸ ਆਉਣ ਲੱਗੇ ਤਾਂ ਸਵਿਫਟ ਡਿਜ਼ਾਇਰ ਗੱਡੀ ਵਿੱਚ ਕੁਝ ਮੁੰਡੇ ਆਏ ਅਤੇ ਇਨ੍ਹਾਂ ਉੱਤੇ ਗੋ ਲੀ ਆਂ ਚਲਾ ਦਿੱਤੀਆਂ ਪੁਲੀਸ ਵੱਲੋਂ ਇਹ ਮਾ ਮ ਲਾ ਦ ਰ ਜ ਕਰ ਲਿਆ ਗਿਆ ਹੈ ਅਤੇ ਇਸ ਮਾ ਮ ਲੇ ਦੀ ਜਾਂ ਚ ਕੀਤੀ ਜਾ ਰਹੀ ਹੈ ਪੁਲਸ ਨੇ ਦੱਸਿਆ ਹੈ ਕਿ ਇਨ੍ਹਾਂ ਵਿੱਚੋਂ ਕ ਤ ਲ ਹੋਇਆ ਮੁੰਡੇ ਦੇ ਨਾਮ ਪ੍ਰਭਦੀਪ ਸਿੰਘ ਅਤੇ ਅਮਨਦੀਪ ਸਿੰਘ ਹਨ ਅਤੇ ਜ਼ ਖ਼ ਮੀ ਹੋਏ ਮੁੰਡੇ ਦਾ ਨਾਮ ਸ਼ੇਰਾ ਹੈ ਪੁਲੀਸ ਇਸ ਬਾਰੇ ਜਾਂਚ ਕਰ ਰਹੀ ਹੈ ਕਿ ਇਸ ਮਾ ਮ ਲੇ ਵਿਚ ਨਵਾਂ ਮੋ ੜ ਆ ਜਾਂਦਾ ਹੈ
ਅਤੇ ਫੇਸਬੁੱਕ ਤੇ ਇਕ ਰਵੀ ਧਾਲੀਵਾਲ ਨਾਮ ਦੀ ਆਈਡੀ ਤੋਂ ਪੈਂਦੀ ਹੈ ਜਿਸ ਵਿੱਚ ਉਹ ਲਿਖਦੇ ਹਨ ਕਿ ਇਹ ਦੋ ਕਾ ਤ ਲ ਜੱਗੂ ਭਗਵਾਨ ਪੁਰੀਆ ਗੈਂ ਗ ਵੱਲੋਂ ਕੀਤੇ ਗਏ ਹਨ ਅਤੇ ਇਸ ਦੀ ਜ਼ਿੰ ਮੇ ਵਾ ਰੀ ਚੁੱਕਦੇ ਹਾਂ ਇਸ ਸਬੰਧੀ ਬਾਕੀ ਦੀ ਪੂਰੀ ਜਾਣਕਾਰੀ ਲੈਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਤੁਹਾਨੂੰ ਵੀਡਿਓ ਦੇਖ ਪਤਾ ਲੱਗ ਜਾਵੇਗਾ ਕਿ ਜੱਗੂ ਭਗਵਾਨਪੁਰੀਆ ਗੈਂ ਗ ਨੇ
ਕਿਸ ਤਰ੍ਹਾਂ ਦੇ ਨਾਲ ਇਹ ਕ ਤ ਲ ਕ ਬੂ ਲ ਕਰ ਲਏ ਹਨ ਅਤੇ ਉਹਨਾਂ ਨੇ ਸ਼ ਰ੍ਹੇ ਆ ਮ ਫੇਸਬੁੱਕ ਤੇ ਪੋਸਟ ਪਾ ਕੇ ਇਹ ਕ ਤ ਲਾਂ ਦਾ ਜ਼ਿੰ ਮੇ ਵਾ ਰ ਆਪਣੇ ਆਪ ਨੂੰ ਠ ਹਿ ਰਾ ਇ ਆ ਹੈ ਤਾਂ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ ਹੋਰ ਨਵੀਂਆਂ ਅਤੇ ਵਾਇਰਲ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ