ਗੋਲੀਆਂ ਦੀ ਖੜ੍ਹਾਕ ‘ਚ ਦੇਖੋ ਬਜ਼ੁਰਗ ਮਾਂ ਦੀ ਦਲੇਰੀ ਸ਼ਖਸ ‘ਤੇ ਗੋਲੀਆਂ ਚਲਾਉਣ ਆਏ ਹਮਲਾਵਰਾਂ ਨੂੰ ਡੰਡੇ ਨਾਲ ਭਜਾਇਆ

ਹਰਿਆਣਾ ‘ਚ ਗੈਂਗਵਾਰ ਮੁੜ ਤੇਜ਼ ਹੋ ਗਈ ਹੈ। ਭਿਵਾਨੀ ‘ਚ ਇੱਕ ਦਿਨ ਪਹਿਲਾਂ ਹਰੀਕਿਸ਼ਨ ਉਰਫ ਹਰੀਆ ‘ਤੇ ਹੋਏ ਕਾਤਲਾਨਾ ਹਮਲੇ ‘ਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਸਚਿਨ ਭਿਵਾਨੀ ਦਾ ਨਾਂ ਸਾਹਮਣੇ ਆਇਆ ਹੈ। ਸਚਿਨ ਭਿਵਾਨੀ ਉਹੀ ਵਿਅਕਤੀ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇੰਨਾ ਹੀ ਨਹੀਂ ਸਚਿਨ […]

Continue Reading

ਲੋਕਾਂ ਨੇ ਰੰਗੇ ਹੱਥੀਂ ਫੜ ਕੇ ਖੰਭੇ ਨਾਲ ਬੰਨ੍ਹ ਲਿਆ ਚੋਰ, ਅੱਗੋ ਲੱਗਾ ਰੋਣ ਕਹਿੰਦਾ ਨਸ਼ੇ ਖਾਤਿਰ ਪਹਿਲੀ ਵਾਰ ਕੀਤੀ ਚੋਰੀ

ਖੰਬੇ ਨਾਲ ਬੰਨੇ ਜਿਸ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਦਰਾ ਸਲ ਇਸ ਨੇ ਕਾਰਾ ਹੀ ਅਜਿਹਾ ਕੀਤਾ ਕਿ ਜੇ ਲੋਕਾਂ ਦਾ ਧਿਆਨ ਨਾ ਪੈਂਦਾ ਤਾਂ ਇਸਨੇ ਕਾਂਡ ਕਰ ਦੇਣਾ ਸੀ ਫਿਰ ਗੁੱਸੇ ਵਿੱਚ ਆਏ ਲੋਕਾਂ ਨੇ ਇਸਨੂੰ ਖੰਬੇ ਨਾਲ ਬੰਨਿਆ ਤੇ ਛਿੱਤਰ ਪਰੇਡ ਕੀਤੀ ਕਿਉਂਕਿ ਲੋਕਾਂ ਨੇ ਇਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ […]

Continue Reading

ਗੋ+ਲੀਆਂ ਚਲਾਉਂਦੇ ਬਦਮਾਸ਼ਾਂ ਨਾਲ ਭਿੜ ਗਈ ਇਕੱਲੀ ਬੀਬੀ, ਛੁਡਾ ਦਿੱਤੇ ਛੱਕੇ

ਹਰਿਆਣਾ ‘ਚ ਗੈਂਗਵਾਰ ਮੁੜ ਤੇਜ਼ ਹੋ ਗਈ ਹੈ। ਭਿਵਾਨੀ ‘ਚ ਇੱਕ ਦਿਨ ਪਹਿਲਾਂ ਹਰੀਕਿਸ਼ਨ ਉਰਫ ਹਰੀਆ ‘ਤੇ ਹੋਏ ਕਾਤਲਾਨਾ ਹਮਲੇ ‘ਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਸਚਿਨ ਭਿਵਾਨੀ ਦਾ ਨਾਂ ਸਾਹਮਣੇ ਆਇਆ ਹੈ। ਸਚਿਨ ਭਿਵਾਨੀ ਉਹੀ ਵਿਅਕਤੀ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇੰਨਾ ਹੀ ਨਹੀਂ ਸਚਿਨ […]

Continue Reading

ਕਦੇ ਪਿਤਾ ਨੇ ਪਿੰਡ ਵਿੱਚ ਜਹਾਜ਼ ਲਿਆਉਣ ਦਾ ਵੇਖਿਆ ਸੀ ਸੁਪਨਾ,ਪੁੱਤ ਨੇ ਕੀਤਾ ਪਿਤਾ ਦਾ ਸੁਪਨਾ ਪੂਰਾ

ਗੁਰਦਾਸਪੁਰ ਤੋਂ ਦਿਲ ਨੂੰ ਛੋਹਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਪੁੱਤਰ ਵੱਲੋਂ ਪਿਤਾ ਦਾ ਸੁਫ਼ਨਾ ਪੂਰਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿਤਾ ਦਾ ਸੁਫ਼ਨਾ ਪੂਰਾ ਕਰਨ ਪੁੱਤਰ ਜਪਾਨ ਤੋਂ ਹੈਲੀਕਾਪਟਰ ਰਾਹੀਂ ਸਿੱਧਾ ਖੇਤਾਂ ‘ਚ ਪਹੁੰਚਿਆ। ਹੈਲੀਕਾਪਟਰ ‘ਚ ਨੌਜਵਾਨ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਅਤੇ ਖੇਤਾਂ ‘ਚ ਲੋਕਾਂ ਦਾ ਤੱਤਾ ਲੱਗ ਗਿਆ। […]

Continue Reading

ਸਾਥੀ ਨੇ ਸਿਰ ‘ਚ ਇੱਟਾਂ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤ.ਲ, ਮਾਨਸਿਕ ਤੌਰ ‘ਤੇ ਬਿਮਾਰ ਸੀ ਸ਼ਖ਼ਸ

ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆਂ ਵਾਰਦਾਤਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਫਰੀਦਕੋਟ ਦੇ ਕਸਬਾ ਕੋਟਕਪੁਰੇ ਮਹਲਾ ਨਿਰਮਾਨਪੁਰਾ ਵਿੱਚ ਕਰੀਬ 50 ਸਾਲ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮਹੱਲਾ ਵਾਸੀਆਂ ਨੇ ਦੱਸਿਆ ਕਿ ਇੱਕ ਰਵੀ ਨਾਮ ਦੇ ਵਿਅਕਤੀ ਵੱਲੋਂ ਆਪਦੇ ਹੀ ਇੱਕ ਸਾਥੀ ਨੂੰ ਨਿਰਮਾਣ ਅਧੀਨ […]

Continue Reading

ਵਿਦੇਸ਼ ਦੀ ਧਰਤੀ ‘ਤੇ ਬੁੱਝ ਗਿਆ ਘਰ ਦਾ ਚਿਰਾਗ, ਰੋਂਦੇ ਮਾਪਿਆਂ ਦਾ ਨਹੀਂ ਦੇਖਿਆ ਜਾਂਦਾ ਹਾਲ….

ਮਾਰਚ ਮਹੀਨੇ ‘ਚ ਰੋਟੀ ਰੋਜ਼ੀ ਕਮਾਉਣ ਲਈ ਕੈਨੇਡਾ ਗਏ 30 ਸਾਲਾ ਨੌਜਵਾਨ ਹਰਭੇਜ ਸਿੰਘ ਮੀਆਵਿੰਡ, ਜਿਸ ਦਾ 4 ਨਵੰਬਰ ਨੂੰ ਕੈਨੇਡਾ ਵਿਖੇ ਹਾਰਟ ਅਟੈਕ ਆਉਣ ਕਰ ਕੇ ਦੇਹਾਂਤ ਹੋ ਗਿਆ ਸੀ। ਉਸ ਦੀ ਦੇਹ ਲੰਘੀ ਦੇਰ ਰਾਤ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚੀ। ਜਦੋਂ ਨੌਜਵਾਨ ਦੀ ਦੇਹ ਨੂੰ ਘਰ ਲਿਆਂਦਾ ਗਿਆ ਤਾਂ ਪਰਿਵਾਰ ਦਾ ਵਿਰਲਾਪ ਵੇਖਿਆ […]

Continue Reading

ਤੇਜ਼ਧਾਰ ਹਥਿਆਰਬੰਦ ਨੌਜਵਾਨਾਂ ਨੇ ਬੇਕਰੀ ’ਤੇ ਕੀਤਾ ਹਮਲਾ ਦੁਕਾਨ ਦੇ ਸ਼ੀਸ਼ੇ ਤੋੜ ਕੇ ਹੋਏ ਫ਼ਰਾਰ

ਲੁਧਿਆਣਾ ਵਿੱਚ ਘੰਟਾ ਘਰ ਨੇੜੇ ਗੁਰੂ ਅਮਰਦਾਸ ਬੇਕਰੀ ਦੇ ਮਾਲਕ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਦੁਕਾਨ ਤੇ ਪਥਰਾਵਬਾਜੀ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਬਦਮਾਸ਼ਾਂ ਨੇ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਦੁਕਾਨਦਾਰ ਰਘੁਬੀਰ ਸਿੰਘ ਨੇ […]

Continue Reading

ਨਗਰ ਕੀਰਤਨ ਦੌਰਾਨ ਨੌਜਵਾਨ ਦੀ ਮੌ*ਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ Bikramjit

ਬਟਾਲਾ ਦੇ ਕਸਬਾ ਵਡਾਲਾ ਗ੍ਰੰਥੀਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ‘ਚ ਸਜਾਏ ਨਗਰ ਕੀਰਤਨ ਦੌਰਾਨ ਕੁਦਰਤੀ ਭਾਣਾ ਵਾਪਰਿਆ। ਨਗਰ ਕੀਰਤਨ ‘ਚ ਪ੍ਰਸ਼ਾਦਿ ਵਰਤਾ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਦਵਿੰਦਰ ਸਿੰਘ ਦੇ 21 ਸਾਲਾ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ […]

Continue Reading

ਨੱਚਦੇ-ਨੱਚਦੇ ਹੋ ਗਈ ਲੜਾਈ, ਪਿੰਡ ਦੇ ਹੀ ਮੁੰਡਿਆਂ ਨੇ ਨੌਜਵਾਨ ਨੂੰ ਮਾ*ਰ ਮੁਕਾਇਆ, ਇਨਸਾਫ਼ ਦੀ

ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੈਲ ਵਿਖੇ ਇਕ ਪ੍ਰੋਗਰਾਮ ਦੌਰਾਨ ਡੀ. ਜੇ. ’ਤੇ ਭੰਗੜਾ ਪਾਉਂਦੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸ਼ਮਸ਼ੇਰ ਸਿੰਘ (22) ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੈਲ ਢਾਏਵਾਲਾ ਵਜੋਂ ਹੋਈ […]

Continue Reading

ਚੜ੍ਹਦੀ ਸਵੇਰ ਧੁੰਦ ਨੇ ਦਿਖਾਇਆ ਆਪਣਾ ਕਹਿਰ ਨੈਸ਼ਨਲ ਹਾਈਵੇਅ ‘ਤੇ ਆਪਸ ‘ਚ ਭਿੜੀਆਂ ਦਰਜਨਾਂ ਗੱਡੀਆਂ,ਲੋਕਾਂ ਨੇ ਪਾਇਆ ਰੌਲਾ

ਤੌਬਾ ਤੌਬਾ ਖੰਨਾ ਦੇ ਨੈਸ਼ਨਲ ਹਾਈਵੇ ਤੇ ਹੋਇਆ ਭਿਆਨਕ ਸੜਕ ਹਾਦਸਾ ਕਈ ਗੱਡੀਆਂ ਦੇ ਉੱਡੇ ਪਰਖਚੇ ਬਾਲ ਬਾਲ ਬਚੇ ਸਕੂਲੀ ਬੱਚੇ ਸਰਦੀਆਂ ਵਿੱਚ ਧੁੰਦ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਖੰਨਾ ਦੇ ਨੈਸ਼ਨਲ ਹਾਈਵੇ ‘ਤੇ ਧੁੰਦ ਦੇ ਕਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ […]

Continue Reading