ਗੋਲੀਆਂ ਦੀ ਖੜ੍ਹਾਕ ‘ਚ ਦੇਖੋ ਬਜ਼ੁਰਗ ਮਾਂ ਦੀ ਦਲੇਰੀ ਸ਼ਖਸ ‘ਤੇ ਗੋਲੀਆਂ ਚਲਾਉਣ ਆਏ ਹਮਲਾਵਰਾਂ ਨੂੰ ਡੰਡੇ ਨਾਲ ਭਜਾਇਆ
ਹਰਿਆਣਾ ‘ਚ ਗੈਂਗਵਾਰ ਮੁੜ ਤੇਜ਼ ਹੋ ਗਈ ਹੈ। ਭਿਵਾਨੀ ‘ਚ ਇੱਕ ਦਿਨ ਪਹਿਲਾਂ ਹਰੀਕਿਸ਼ਨ ਉਰਫ ਹਰੀਆ ‘ਤੇ ਹੋਏ ਕਾਤਲਾਨਾ ਹਮਲੇ ‘ਚ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਸਚਿਨ ਭਿਵਾਨੀ ਦਾ ਨਾਂ ਸਾਹਮਣੇ ਆਇਆ ਹੈ। ਸਚਿਨ ਭਿਵਾਨੀ ਉਹੀ ਵਿਅਕਤੀ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇੰਨਾ ਹੀ ਨਹੀਂ ਸਚਿਨ […]
Continue Reading