ਹੁਣ ਦਿੱਲੀ ਏਅਰਪੋਰਟ ਤੇ ਨਹੀਂ ਲਿਜਾ ਸਕੋਗੇ ਇਹ ਸਾਮਾਨ
ਦਿੱਲੀ ਹਵਾਈ ਅੱਡੇ ਨੇ ਇਕ ਨਵਾਂ ਨਿਯਮ ਲਾਗੂ ਕੀਤਾ ਹੈ ਜਿਸ ਦੇ ਤਹਿਤ ਘਰੇਲੂ ਹਵਾਈ ਯਾਤਰੀਆਂ ਨੂੰ ਹੁਣ ਕੈਬਿਨ ਸਾਮਾਨ ਦੇ ਤੌਰ ਤੇ ਸਿਰਫ਼ ਇੱਕ ਸਮਾਨ ਜਾਂ ਹੈਂਡਬੈਗਸ ਲਿਜਾਣ ਦੀ ਇਜਾਜ਼ਤ ਹੋਵੇਗੀ ਹਾਲਾਂਕਿ ਇਸ ਆਰਡਰ ਦੇ ਕੁਝ ਅਪਵਾਦ ਹਨ ਦਿੱਲੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਤੇ ਨਾਗਰਿਕ ਹਵਾਬਾਜ਼ੀ […]
Continue Reading